ਸੀ ਪੀ ਆਈ ਪੰਜਾਬ ਦੇ ਨਵੇਂ ਚੁਣੇ ਗਏ ਸੂਬਾ ਸਕੱਤਰ ਨਿਰਮਲ ਸਿੰਘ ਧਾਲੀਵਾਲ ‘ਨਵਾਂ ਜ਼ਮਾਨਾ’ ਦਫਤਰ ਵਿੱਚ ਪਧਾਰੇ। ਇਸ ਮੌਕੇ ਉਨ੍ਹਾ ਦਾ ਸਵਾਗਤ ਸੰਪਾਦਕ ਚੰਦ ਫਤਿਹਪੁਰੀ, ਮੈਨੇਜਰ ਗੁਰਮੀਤ ਸਿੰਘ ਤੇ ਟਰੱਸਟੀ ਐਡਵੋਕੇਟ ਰਜਿੰਦਰ ਸਿੰਘ ਮੰਡ ਨੇ ਕੀਤਾ। ਤਸਵੀਰ ਵਿੱਚ ਦੇਸ਼ ਭਗਤ ਯਾਦਗਾਰ ਟਰੱਸਟ ਦੇ ਮੈਂਬਰ ਰਣਜੀਤ ਸਿੰਘ, ‘ਨਵਾਂ ਜ਼ਮਾਨਾ’ ਦੇ ਸਟਾਫ ਮੈਂਬਰ ਵਰਿੰਦਰ ਜੁਨੇਜਾ, ਆਨੰਦ ਸਿੰਘ, ਕਿਰਨ ਬਾਲਾ ਤੇ ਕ੍ਰਿਸ਼ਨਾ ਕੁਮਾਰੀ ਵੀ ਦਿਖਾਈ ਦੇ ਰਹੇ ਹਨ।





