‘ਆਪ’ ਦੀ ਅੱਜ ਤੇ ਭਲਕੇ ਅਹਿਮ ਮੀਟਿੰਗ

0
10

ਨਵੀਂ ਦਿੱਲੀ (ਨ ਜ਼ ਸ) : ਆਮ ਆਦਮੀ ਪਾਰਟੀ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੀ ਦੋ ਦਿਨਾ ਅਹਿਮ ਮੀਟਿੰਗ 11 ਜੂਨ ਨੂੰ ਨਵੀਂ ਦਿੱਲੀ ਸ਼ੁਰੂ ਹੋਵੇਗੀ, ਜਿਸ ‘ਚ ਅਰਵਿੰਦ ਕੇਜਰੀਵਾਲ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਲ ਹੋਣਗੇ। ਮੀਟਿੰਗ ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਬਾਰੇ ਵਿਸਥਾਰ ਵਿੱਚ ਚਰਚਾ ਹੋਵੇਗੀ।