ਮਖੌਲ ਉਡਾਉਣ ਵਾਲੀ

0
3

ਨਵੀਂ ਦਿੱਲੀ : ਰੈਪਿਡ ਐਕਸ਼ਨ ਫੋਰਸ ਦੀ ਅਸਿਸਟੈਂਟ ਕਮਾਂਡੈਂਟ ਸੋਨੀਆ ਸਹਿਰਾਵਤ ਦੀ ਕਾਕਰੋਚ ਜਨਤਾ ਪਾਰਟੀ ਦੇ ਪ੍ਰਦਰਸ਼ਨਕਾਰੀਆਂ ਦਾ ਮਜ਼ਾਕ ਉਡਾਉਂਦੀ ਇੰਸਟਾਗ੍ਰਾਮ ਪੋਸਟ ਨੇ ਵਿਵਾਦ ਛੇੜ ਦਿੱਤਾ ਹੈ। ਉਸ ਨੇ ਇੱਕ ਇੰਸਟਾਗ੍ਰਾਮ ਸਟੋਰੀ ਸਾਂਝੀ ਕੀਤੀ, ਜਿਸ ਵਿੱਚ ਇੱਕ ਮਰੇ ਹੋਏ ਕਾਕਰੋਚ ਦੀ ਤਸਵੀਰ ਸੀ, ਜਿਸ ਦੀ ਕੈਪਸ਼ਨ ਵਿੱਚ ਲਿਖਿਆ ਸੀ : ”ਆਪਣੇ ਆਪ ਨੂੰ ਠੀਕ ਨਹੀਂ ਕਰ ਸਕਦੇ ਅਤੇ ਦੇਸ਼ ਨੂੰ ਠੀਕ ਕਰਨਾ ਚਾਹੁੰਦੇ ਹਨ।”