ਇਮਰਾਨ ਦੀ ਸਾਬਕਾ ਪਤਨੀ ਨੇ ਤੀਜਾ ਵਿਆਹ ਕਰਵਾਇਆ

0
218

ਇਸਲਾਮਾਬਾਦ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ 49 ਸਾਲਾ ਸਾਬਕਾ ਪਤਨੀ ਰੇਹਮ ਖਾਨ ਨੇ ਐਲਾਨ ਕੀਤਾ ਹੈ ਕਿ ਉਸ ਨੇ ਅਮਰੀਕਾ ‘ਚ 36 ਸਾਲ ਦੇ ਮਿਰਜ਼ਾ ਬਿਲਾਲ ਬੇਗ ਨਾਲ ਸਿਆਟਲ ‘ਚ ਵਿਆਹ ਕਰ ਲਿਆ ਹੈ | ਦੋਹਾਂ ਦਾ ਇਹ ਤੀਜਾ ਵਿਆਹ ਹੈ | ਬੇਗ ਕਾਰਪੋਰੇਟ ਪ੍ਰੋਫੈਸ਼ਨਲ ਅਤੇ ਸਾਬਕਾ ਮਾਡਲ ਹੈ | ਰੇਹਮ ਨੇ ਕਿਹਾ ਕਿ ਆਖਰ ਉਸ ਨੂੰ ਉਹ ਬੰਦਾ ਮਿਲ ਗਿਆ, ਜਿਸ ‘ਤੇ ਭਰੋਸਾ ਕੀਤਾ ਜਾ ਸਕਦਾ ਹੈ |

LEAVE A REPLY

Please enter your comment!
Please enter your name here