ਦਿੱਲੀ ਦੇ ਉਪ ਰਾਜਪਾਲ ਦੇ ਦਫਤਰ ਤੱਕ ਰੋਸ ਮਾਰਚ

0
230

ਨਵੀਂ ਦਿੱਲੀ : ਦਿੱਲੀ ਸਰਕਾਰ ਦੇ ਕੰਮਕਾਜ ਵਿਚ ਉਪ ਰਾਜਪਾਲ ਵੀ ਕੇ ਸਕਸੈਨਾ ਦੀ ਦਖਲਅੰਦਾਜ਼ੀ ਵਿਰੁੱਧ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਪ੍ਰੋਟੈੱਸਟ ਕਾਰਨ ਦਿੱਲੀ ਵਿਧਾਨ ਸਭਾ ਦੀ ਕਾਰਵਾਈ ਸੋਮਵਾਰ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ | ਇਸ ਦੌਰਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ‘ਆਪ’ ਵਿਧਾਇਕਾਂ ਨੇ ਉਪ ਰਾਜਪਾਲ ਦੇ ਦਫਤਰ ਤੱਕ ਰੋਸ ਮਾਰਚ ਕੀਤਾ |
‘ਆਰ ਆਰ ਆਰ’ ਵਿਦੇਸ਼ੀ ਭਾਸ਼ਾ ਦੀ ਸਰਬੋਤਮ ਫਿਲਮ
ਲਾਸ ਏਾਜਲਸ : ਫਿਲਮ ਨਿਰਮਾਤਾ ਐੱਸ ਐੱਸ ਰਾਜਾਮੌਲੀ ਦੀ ਫਿਲਮ ਆਰ ਆਰ ਆਰ ਨੇ ਵਿਸ਼ਵ ਮੰਚ ‘ਤੇ ਆਪਣੀ ਜਿੱਤ ਦਾ ਸਿਲਸਿਲਾ ਜਾਰੀ ਰੱਖਦਿਆਂ ਕਿ੍ਟਿਕਸ ਚੁਆਇਸ ਅਵਾਰਡਸ ‘ਚ ਸਰਵੋਤਮ ਵਿਦੇਸ਼ੀ ਭਾਸ਼ਾ ਦੀ ਫਿਲਮ ਅਤੇ ਨਾਟੂ ਨਾਟੂ ਲਈ ਸਰਵੋਤਮ ਗੀਤ ਪੁਰਸਕਾਰ ਜਿੱਤਿਆ ਹੈ |

LEAVE A REPLY

Please enter your comment!
Please enter your name here