ਕਠੂਆ ‘ਚ ਪਦ ਯਾਤਰਾ

0
242

ਕਠੂਆ : ਰਾਹੁਲ ਗਾਂਧੀ ਨੇ ਸ਼ੁੱਕਰਵਾਰ ਸਰਦੀ ਦੇ ਮੌਸਮ ‘ਚ ਬਾਰਸ਼ ਦੌਰਾਨ ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੇ ਹਟਲੀ ਮੋੜ ਤੋਂ ‘ਭਾਰਤ ਜੋੜੋ ਯਾਤਰਾ’ ਮੁੜ ਸ਼ੁਰੂ ਕੀਤੀ, ਜਿਸ ‘ਚ ਸ਼ਿਵ ਸੈਨਾ (ਊਧਵ ਠਾਕਰੇ) ਦੇ ਨੇਤਾ ਸੰਜੈ ਰਾਊਤ ਸਮੇਤ ਕਈ ਵੱਡੇ ਨੇਤਾ ਸ਼ਾਮਲ ਹੋਏ | ਇਸ ਦੌਰਾਨ ਰਾਹੁਲ ਨੇ ਸਫੈਦ ਟੀ-ਸ਼ਰਟ ‘ਤੇ ਕਾਲੇ ਰੰਗ ਦਾ ਰੇਨਕੋਟ ਪਾਇਆ ਹੋਇਆ ਸੀ |

LEAVE A REPLY

Please enter your comment!
Please enter your name here