25.4 C
Jalandhar
Friday, October 18, 2024
spot_img

ਪੇ੍ਰਮਿਕਾ ਦਾ ਕਤਲ ਕਰਕੇ ਲਾਸ਼ ਫਰੀਜ਼ਰ ‘ਚ ਰੱਖੀ

ਨਵੀਂ ਦਿੱਲੀ : ਨਜਫਗੜ੍ਹ ਖੇਤਰ ‘ਚ 25 ਸਾਲਾ ਮਹਿਲਾ ਦੀ ਲਾਸ਼ ਫਰੀਜ਼ਰ ਵਿੱਚੋਂ ਬਰਾਮਦ ਕੀਤੀ ਗਈ | ਉੱਤਮ ਨਗਰ ਦੀ ਮਹਿਲਾ ਨੂੰ ਦੋ-ਤਿੰਨ ਦਿਨ ਪਹਿਲਾਂ ਕਤਲ ਕਰਕੇ ਲਾਸ਼ ਪਿੰਡ ਮਿੱਤਰਾਂ ਵਿਖੇ ਢਾਬੇ ਦੇ ਫਰੀਜ਼ਰ ‘ਚ ਲੁਕੋ ਦਿੱਤੀ ਗਈ ਸੀ | ਪੁਲਸ ਨੇ ਢਾਬਾ ਮਾਲਕ ਸਾਹਿਲ ਗਹਿਲੋਤ ਨੂੰ ਸ਼ੱਕ ਦੇ ਆਧਾਰ ‘ਤੇ ਗਿ੍ਫਤਾਰ ਕੀਤਾ ਹੈ | ਸਾਹਿਲ ਗਹਿਲੋਤ ਪਿੰਡ ਮਿੱਤਰਾਂ ਦਾ ਰਹਿਣ ਵਾਲਾ ਹੈ ਅਤੇ ਮਹਿਲਾ ਨਾਲ ਉਸ ਦੇ ਸੰਬੰਧ ਸਨ | ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਕਿਸੇ ਹੋਰ ਨਾਲ ਵਿਆਹ ਕਰਵਾ ਰਿਹਾ ਸੀ ਅਤੇ ਇਤਰਾਜ਼ ਕਰਨ ‘ਤੇ ਗੁੱਸੇ ‘ਚ ਆ ਕੇ ਉਸ ਨੇ ਮਹਿਲਾ ਦਾ ਕਤਲ ਕਰਕੇ ਲਾਸ਼ ਫਰੀਜ਼ਰ ‘ਚ ਰੱਖ ਦਿੱਤੀ |

Related Articles

LEAVE A REPLY

Please enter your comment!
Please enter your name here

Latest Articles