24 C
Jalandhar
Friday, October 18, 2024
spot_img

ਅਮਰੀਕੀ ‘ਵਰਸਿਟੀ ‘ਚ ਗੋਲੀਬਾਰੀ ‘ਚ 3 ਮੌਤਾਂ

ਈਸਟ ਲੈਂਸਿੰਗ (ਅਮਰੀਕਾ) : ਅਮਰੀਕਾ ਦੀ ਮਿਸ਼ੀਗਨ ਸਟੇਟ ਯੂਨੀਵਰਸਿਟੀ ਵਿਚ ਸੋਮਵਾਰ ਰਾਤ ਨੂੰ ਬੰਦੂਕਧਾਰੀ ਨੇ ਗੋਲੀਬਾਰੀ ਕਰਕੇ ਤਿੰਨ ਵਿਅਕਤੀਆਂ ਨੂੰ ਮਾਰ ਦਿੱਤਾ ਅਤੇ ਪੰਜਾਂ ਨੂੰ ਜ਼ਖਮੀ ਕਰ ਦਿੱਤਾ | ਹਮਲਾਵਰ ਨੇ ਖੁਦ ਨੂੰ ਵੀ ਗੋਲੀ ਮਾਰ ਕੇ ਮੁਕਾ ਲਿਆ | ਪੁਲਸ ਅਨੁਸਾਰ ਹਮਲਾਵਰ ਛੋਟੇ ਕੱਦ ਦਾ ਕਾਲਾ ਸੀ ਅਤੇ ਉਸ ਨੇ ਲਾਲ ਜੁੱਤੇ, ਜੈਕਟ ਟੋਪੀ ਪਾਈ ਹੋਈ ਸੀ |

Related Articles

LEAVE A REPLY

Please enter your comment!
Please enter your name here

Latest Articles