23.1 C
Jalandhar
Thursday, September 19, 2024
spot_img

ਕੈਲੀਫੋਰਨੀਆ ‘ਚ ਬਰਫੀਲਾ ਤੂਫਾਨ, 13 ਸ਼ਹਿਰਾਂ ‘ਚ ਐਮਰਜੈਂਸੀ

ਕੈਲੀਫੋਰਨੀਆ : ਅਮਰੀਕਾ ਦੇ ਕੈਲੀਫੋਰਨੀਆ ਦੇ 13 ਸ਼ਹਿਰਾਂ ‘ਚ ਬਰਫੀਲੇ ਤੂਫਾਨ ਦੇ ਚਲਦੇ ਐਮਰਜੈਂਸੀ ਲਾ ਦਿੱਤੀ ਗਈ ਹੈ | ਤੂਫਾਨ ‘ਚ 9 ਲੋਕਾਂ ਦੀ ਮੌਤ ਹੋ ਗਈ ਅਤੇ 100 ਤੋਂ ਜ਼ਿਆਦਾ ਲੋਕਾਂ ਨੂੰ ਰੈਸਕਿਊ ਕੀਤਾ ਜਾ ਚੁੱਕਾ ਹੈ | ਕੈਲੀਫੋਰਨੀਆ ‘ਚ ਬਰਫਬਾਰੀ ਕਾਰਨ 70 ਹਜ਼ਾਰ ਤੋਂ ਜ਼ਿਆਦਾ ਘਰਾਂ ‘ਚ ਬਿਜਲੀ ਨਹੀਂ ਹੈ | ਮੌਸਮ ਵਿਭਾਗ ਨੇ ਅਗਲੇ 2 ਦਿਨ ‘ਚ 18-24 ਇੰਚ ਬਰਫਬਾਰੀ ਦਾ ਅਨੁਮਾਨ ਲਾਇਆ ਹੈ |

Related Articles

LEAVE A REPLY

Please enter your comment!
Please enter your name here

Latest Articles