ਪੰਜਾਬ ਦਾਖਲੇ 15 ਮਈ ਤੱਕ By ਨਵਾਂ ਜ਼ਮਾਨਾ - March 29, 2023 0 217 WhatsAppFacebookTwitterPrintEmail ਐੱਸ.ਏ.ਐੱਸ. ਨਗਰ, ( ਗੁਰਜੀਤ ਬਿੱਲਾ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਕਾਦਮਿਕ ਸਾਲ 2023-24 ਦੌਰਾਨ ਪੰਜਵੀਂ, ਅੱਠਵੀਂ, ਦਸਵੀਂ, ਗਿਆਰਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਵਿਚ ਰੈਗੂਲਰ ਤੌਰ ’ਤੇ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀਆਂ ਲਈ ਅੰਤਿਮ ਮਿਤੀ 15 ਮਈ 2023 ਨਿਰਧਾਰਿਤ ਕੀਤੀ ਗਈ ਹੈ।