ਰਾਇਪੁਰ : ਛੱਤੀਸਗੜ੍ਹ ਦੇ ਨਕਸਲ ਪ੍ਰਭਾਵਤ ਸੁਕਮਾ ਜ਼ਿਲ੍ਹੇ ’ਚ ਸੋਮਵਾਰ ਸਵੇਰੇ ਸੁਰੱਖਿਆ ਬਲਾਂ ਨੇ ਮੁਕਾਬਲੇ ’ਚ ਇੱਕ ਮਹਿਲਾ ਮਾਓਵਾਦੀ ਸਮੇਤ ਦੋ ਨਕਸਲੀਆਂ ਨੂੰ ਮਾਰ ਦਿੱਤਾ। ਦੋਵਾਂ ਮਾਓਵਾਦੀਆਂ ਦੇ ਸਿਰ ’ਤੇ ਕੁੱਲ 11 ਲੱਖ ਰੁਪਏ ਦਾ ਇਨਾਮ ਸੀ। ਮਰਨ ਵਾਲਿਆਂ ਦੀ ਪਛਾਣ ਕਮਾਂਡਰ ਮਡਕਮ ਇਰਾ ਅਤੇ ਭੀਮ ਵਜੋਂ ਹੋਈ ਹੈ।
ਪਾਕਿ 199 ਮਛੇਰੇ ਛੱਡੇਗਾ


