15 ਸਾਲ ਬਾਅਦ ਯਹੂਦੀ ਰੀਤੀ-ਰਿਵਾਜ ਨਾਲ ਵਿਆਹ

0
221

ਕੋਚੀ : ਕੇਰਲਾ ਵਿਚ 15 ਸਾਲਾਂ ਦੇ ਵਕਫੇ ਤੋਂ ਬਾਅਦ ਯਹੂਦੀ ਰੀਤੀ-ਰਿਵਾਜਾਂ ਅਤੇ ਰਵਾਇਤੀ ਤਰੀਕੇ ਨਾਲ ਵਿਆਹ ਦੀ ਰਸਮ ਅਦਾ ਕੀਤੀ ਗਈ। ਅਮਰੀਕਾ ’ਚ ਡੇਟਾ ਸਾਇੰਟਿਸਟ ਅਤੇ ਕ੍ਰਾਈਮ ਬ੍ਰਾਂਚ ਦੇ ਸਾਬਕਾ ਪੁਲਸ ਸੁਪਰਡੈਂਟ ਬੇਨੋਏ ਮਲਖਾਈ ਦੀ ਧੀ ਨੇ ਅਮਰੀਕੀ ਨਾਗਰਿਕ ਅਤੇ ਨਾਸਾ ਦੇ ਇੰਜੀਨੀਅਰ ਰਿਚਰਡ ਜਾਚਰੀ ਰੋਅ ਨਾਲ ਐਤਵਾਰ ਵਿਆਹ ਕੀਤਾ। ਇਸਰਾਈਲ ਤੋਂ ਆਏ ‘ਰੱਬੀ’ ਏਰੀਅਲ ਟਾਇਸਨ ਨੇ ਵਿਆਹ ਦੀਆਂ ਰਸਮਾਂ ਕਰਵਾਈਆਂ।

LEAVE A REPLY

Please enter your comment!
Please enter your name here