ਟਿਕਟਾਂ ਨਾ ਦੇਣ ਦੇ ਦੋਸ਼ ’ਚ ਫਾਰਗ ਕਰਨ ਦੇ ਨਿਰਦੇਸ਼

0
230

ਚੰਡੀਗੜ੍ਹ : ਲਾਲਜੀਤ ਭੁੱਲਰ ਨੇ ਦੱਸਿਆ ਕਿ ਉੱਡਣ ਦਸਤੇ ਨੇ ਪਾਣੀਪਤ ਵਿਖੇ ਐਤਵਾਰ ਰਾਤ 11.20 ਵਜੇ ਜਲੰਧਰ ਡਿਪੂ ਦੀ ਵੋਲਵੋ ਬੱਸ ਦੀ ਚੈਕਿੰਗ ਕੀਤੀ। ਕੰਡਕਟਰ ਜਗਦੀਸ਼ ਸਿੰਘ ਨੇ ਸਵਾਰੀਆਂ ਤੋਂ 3,555 ਰੁਪਏ ਲੈ ਕੇ ਉਨ੍ਹਾਂ ਨੂੰ ਟਿਕਟਾਂ ਜਾਰੀ ਨਹੀਂ ਸਨ ਕੀਤੀਆਂ। ਕੰਡਕਟਰ ਨੂੰ ਤੁਰੰਤ ਡਿਊਟੀ ਤੋਂ ਫਾਰਗ ਕਰਨ ਲਈ ਟਰਾਂਸਪੋਰਟ ਸੈਕਟਰੀ ਨੂੰ ਨਿਰਦੇਸ਼ ਦਿੱਤੇ ਗਏ ਹਨ।

LEAVE A REPLY

Please enter your comment!
Please enter your name here