ਰਘਬੀਰ ਸਿੰਘ ਧੂਤ ਦਾ ਅੰਤਮ ਸੰਸਕਾਰ ਅੱਜ

0
186

ਹੁਸ਼ਿਆਰਪੁਰ : ਮਹਾਨ ਕਮਿਊਨਿਸਟ ਆਗੂ ਤੇ ਆਜ਼ਾਦੀ ਘੁਲਾਟੀਏ ਮਾਸਟਰ ਹਰੀ ਸਿੰਘ ਧੂਤ ਦੇ ਸਪੁੱਤਰ ਕਾਮਰੇਡ ਰਘਬੀਰ ਸਿੰਘ ਦਾ 19 ਜੂਨ ਨੂੰ ਦਿਹਾਂਤ ਹੋ ਗਿਆ।
ਰਘਬੀਰ ਸਿੰਘ ਅਰਜਨ ਸਿੰਘ ਗੜਗੱਜ ਫਾਊਂਡੇਸ਼ਨ ਦੇ ਮੈਂਬਰ ਸਨ। ਉਹ ਲੰਮਾ ਸਮਾਂ ਪਿੰਡ ਦੇ ਸਰਪੰਚ ਵੀ ਰਹੇ। ਉਨ੍ਹਾ ਦਾ ਅੰਤਮ ਸੰਸਕਾਰ 22 ਜੂਨ ਨੂੰ 1 ਵਜੇ ਪਿੰਡ ਧੂਤ ਕਲਾਂ ਵਿਖੇ ਕੀਤਾ ਜਾਵੇਗਾ।

LEAVE A REPLY

Please enter your comment!
Please enter your name here