ਪਹਿਲੀ ਸਾਲਗਿਰਹ ਮਨਾਈ

0
178

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਦੇ ਵਿਆਹ ਦੀ ਸ਼ੁੱਕਰਵਾਰ ਪਹਿਲੀ ਵਰ੍ਹੇਗੰਢ ਸੀ | ਮਾਨ ਨੇ ਪਤਨੀ ਨੂੰ ਫੇਸਬੁੱਕ ਅਕਾਊਾਟ ‘ਤੇ ਵਧਾਈ ਦਿੰਦਿਆਂ ਲਿਖਿਆ-ਇੱਕੋ ਮੇਹਰ ਮੈਂ ਓਸ ਸੋਹਣੇ ਰੱਬ ਤੋਂ ਮੰਗੀ ਐ, ਸਾਡੀ ਫੋਟੋ ਦੇਖ ਕੇ ਲੋਕ ਕਹਿਣ, ਦੋਵਾਂ ਦੀ ਕਿਸਮਤ ਚੰਗੀ ਐ | ਇਸ ਦੇ ਜਵਾਬ ‘ਚ ਡਾ. ਗੁਰਪ੍ਰੀਤ ਨੇ ਟਵੀਟ ਕੀਤਾ-ਦੋ ਹੀ ਚੀਜ਼ਾਂ ਮੰਗਦੀ ਹਾਂ ਰੱਬ ਤੋਂ ਦਿਨ ਰਾਤ, ਇੱਕ ਉਹਦਾ ਸਿਰ ‘ਤੇ ਹੱਥ, ਦੂਜਾ ਤੇਰਾ ਸਾਥ | ਦੋਹਾਂ ਨੇ ਵਰੇ੍ਹਗੰਢ ‘ਤੇ ਚੰਡੀਗੜ੍ਹ ਕਲੱਬ ਵਿਚ ਪਾਰਟੀ ਦਿੱਤੀ |

LEAVE A REPLY

Please enter your comment!
Please enter your name here