ਬਟਾਲਾ ਦੇ ਜਵਾਨ ਦੀ ਲਾਸ਼ ਮਿਲੀ

0
231

ਜੰਮੂ : ਸਾਂਬਾ ਜ਼ਿਲ੍ਹੇ ਦੇ ਫੌਜੀ ਕੈਂਪ ’ਚ ਐਤਵਾਰ 22 ਸਾਲਾ ਐੱਮ ਈ ਐੱਸ ਵਰਕਰ ਬਟਾਲਾ ਦੇ ਸੁਨੀਵ ਕੁਮਾਰ ਨੇ ਕਥਿਤ ਤੌਰ ’ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਬਾੜੀ ਬ੍ਰਾਹਮਣਾਂ ਕੈਂਪ ’ਚ ਉਸ ਦੀ ਲਾਸ਼ ਕਮਰੇ ’ਚ ਪੱਖੇ ਨਾਲ ਲਟਕਦੀ ਮਿਲੀ। ਉਹ ਮਿਲਟਰੀ ਇੰਜੀਨੀਅਰ ਸਰਵਿਸਿਜ਼ ਦੇ ਪਾਵਰ ਸਟੇਸ਼ਨ ਵਿਚ ਤਾਇਨਾਤ ਸੀ। ਖੁਦਕੁਸ਼ੀ ਦੇ ਕਾਰਨਾਂ ਦਾ ਫੌਰੀ ਤੌਰ ’ਤੇ ਪਤਾ ਨਹੀਂ ਲੱਗ ਸਕਿਆ।

LEAVE A REPLY

Please enter your comment!
Please enter your name here