12 ਕਿਲੋ ਹੈਰੋਇਨ ਤੇ 19 ਲੱਖ ਸਣੇ 2 ਗਿ੍ਰਫਤਾਰ

0
154

ਗੁਰਦਾਸਪੁਰ/ਕਲਾਨੌਰ (ਜਨਕ ਮਹਾਜਨ, ਮਨਦੀਪ ਕੁਮਾਰ)
ਜ਼ਿਲ੍ਹਾ ਗੁਰਦਾਸਪੁਰ ਦੀ ਪੁਲਸ ਤੇ ਬੀ ਐੱਸ ਐੱਫ ਨੇ ਥਾਣਾ ਕਲਾਨੌਰ ਅਧੀਨ ਆਉਂਦੇ ਪਿੰਡ ਚੌੜਾ ਤੋਂ 12 ਕਿਲੋ ਹੈਰੋਇਨ ਤੇ 19 ਲੱਖ ਰੁਪਏ ਦੀ ਨਕਦੀ ਸਮੇਤ ਦੋ ਤਸਕਰਾਂ ਨੂੰ ਕਾਬੂ ਕੀਤਾ ਹੈ। ਇਹ ਜਾਣਕਾਰੀ ਐੱਸ ਐੱਸ ਪੀ ਹਰੀਸ਼ ਦਿਯਾਮਾ ਨੇ ਦਿੱਤੀ।

LEAVE A REPLY

Please enter your comment!
Please enter your name here