ਗੌਰਵ ਯਾਦਵ ਕਾਰਜਕਾਰੀ ਡੀ ਜੀ ਪੀ ਨਿਯੁਕਤ

0
202

ਚੰਡੀਗੜ੍ਹ : ਡੀ ਜੀ ਪੀ ਸ੍ਰੀ ਵੀ ਕੇ ਭਾਵਰਾ ਦੇ ਦੋ ਮਹੀਨਿਆਂ ਦੀ ਛੁੱਟੀ ‘ਤੇ ਜਾਣ ਤੋਂ ਬਾਅਦ ਗੌਰਵ ਯਾਦਵ ਨੂੰ ਕਾਰਜਕਾਰੀ ਡੀ ਜੀ ਪੀ ਲਾਇਆ ਗਿਆ ਹੈ | ਭਾਵਰਾ ਕੇਂਦਰ ਵਿਚ ਡੈਪੂਟੇਸ਼ਨ ‘ਤੇ ਜਾਣ ਦੀ ਚਿੱਠੀ ਵੀ ਲਿਖ ਚੁੱਕੇ ਹਨ, ਜਿਸ ਨੂੰ ਪੰਜਾਬ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ | ਹੁਣ ਪੱਕੇ ਡੀ ਜੀ ਪੀ ਲਈ ਸਰਕਾਰ ਯੂ ਪੀ ਐੱਸ ਸੀ ਨੂੰ ਪੈਨਲ ਭੇਜੇਗੀ ਤੇ ਉਸ ਤੋਂ ਬਾਅਦ ਪੱਕਾ ਡੀ ਜੀ ਪੀ ਨਿਯੁਕਤ ਹੋਵੇਗਾ | ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਸੂਬਾ ਸਰਕਾਰ ਭਾਵਰਾ ਤੋਂ ਖੁਸ਼ ਨਹੀਂ ਸੀ |

LEAVE A REPLY

Please enter your comment!
Please enter your name here