ਆਜ਼ਮ ਖਾਨ, ਪਤਨੀ ਤੇ ਬੇਟੇ ਨੂੰ 7-7 ਸਾਲ ਦੀ ਸਜ਼ਾ

0
154

ਰਾਮਪੁਰ (ਯੂ ਪੀ) ਰਾਮਪੁਰ ਦੀ ਅਦਾਲਤ ਨੇ ਬੁੱਧਵਾਰ ਸਮਾਜਵਾਦੀ ਪਾਰਟੀ ਦੇ ਨੇਤਾ ਆਜ਼ਮ ਖਾਨ, ਉਨ੍ਹਾ ਦੀ ਪਤਨੀ ਤਨਜ਼ੀਨ ਫਾਤਿਮਾ ਅਤੇ ਬੇਟੇ ਅਬਦੁੱਲਾ ਆਜ਼ਮ ਨੂੰ ਜਾਲ੍ਹੀ ਜਨਮ ਸਰਟੀਫਿਕੇਟ ਦੇ ਪੰਜ ਸਾਲ ਪੁਰਾਣੇ ਮਾਮਲੇ ਵਿਚ ਦੋਸ਼ੀ ਠਹਿਰਾਉਂਦੇ ਹੋਏ 7-7 ਸਾਲ ਕੈਦ ਦੀ ਸਜ਼ਾ ਸੁਣਾਈ। ਐੱਮ ਪੀ-ਐੱਮ ਐੱਲ ਏ ਮੈਜਿਸਟਰੇਟ ਸੋਭਿਤ ਬਾਂਸਲ ਦੀ ਅਦਾਲਤ ਨੇ ਇਨ੍ਹਾਂ ਨੂੰ 2019 ਦੇ ਜਾਲ੍ਹੀ ਜਨਮ ਸਰਟੀਫਿਕੇਟ ਦੇ ਮਾਮਲੇ ’ਚ ਦੋਸ਼ੀ ਠਹਿਰਾਇਆ।

LEAVE A REPLY

Please enter your comment!
Please enter your name here