ਪਿੱਠ ’ਚ ਦਰਦ ਕਾਰਨ ਮਨਪ੍ਰੀਤ ਵਿਜੀਲੈਂਸ ਅੱਗੇ ਪੇਸ਼ ਨਹੀਂ ਹੋਏ

0
236

ਬਠਿੰਡਾ : ਪਲਾਟ ਖਰੀਦ ਵਿਚ ਬੇਨੇਮੀਆਂ ਦੇ ਮਾਮਲੇ ਵਿਚ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਸੋਮਵਾਰ ਵਿਜੀਲੈਂਸ ਬਿਊਰੋ ਅੱਗੇ ਪੇਸ਼ ਨਹੀਂ ਹੋਏ। ਉਨ੍ਹਾ ਦੇ ਵਕੀਲ ਐੱਸ ਐੱਸ ਭਿੰਡਰ ਨੇ ਉਨ੍ਹਾ ਦਾ ਪਾਸਪੋਰਟ ਵਿਜੀਲੈਂਸ ਬਿਊਰੋ ਦੇ ਬਠਿੰਡਾ ਦਫਤਰ ਨੂੰ ਸੌਂਪਿਆ। ਵਕੀਲ ਨੇ ਮੈਡੀਕਲ ਸਰਟੀਫਿਕੇਟ ਵੀ ਪੇਸ਼ ਕੀਤਾ ਅਤੇ ਪਿੱਠ ਦਰਦ ਕਾਰਨ ਨਿੱਜੀ ਪੇਸ਼ੀ ਤੋਂ ਛੋਟ ਮੰਗੀ।

LEAVE A REPLY

Please enter your comment!
Please enter your name here