ਰਾਜਨਾਥ ਵੱਲੋਂ ਅਰੁਣਾਚਲ ’ਚ ਸ਼ਸਤਰ ਪੂਜਾ

0
176

ਨਵੀਂ ਦਿੱਲੀ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਅਰੁਣਾਚਲ ਦੇ ਤਵਾਂਗ ’ਚ ਫੌਜ ਦੇ ਜਵਾਨਾਂ ਨਾਲ ਦੁਸਹਿਰਾ ਮਨਾਇਆ। ਇਸ ਮੌਕੇ ਰੱਖਿਆ ਮੰਤਰੀ ਨੇ ਸ਼ਸਤਰ ਪੂਜਾ ਵੀ ਕੀਤੀ।
ਉਨ੍ਹਾ ਅਸਲ ਕੰਟਰੋਲ ਰੇਖਾ ਦੇ ਨਾਲ ਰਣਨੀਤਕ ਤੌਰ ’ਤੇ ਮਹੱਤਵਪੂਰਨ ਸਥਾਨ ’ਤੇ ਫੌਜੀਆਂ ਨਾਲ ਅਜਿਹੇ ਸਮੇਂ ਦੁਸਹਿਰਾ ਮਨਾਇਆ, ਜਦੋਂ ਭਾਰਤ ਅਤੇ ਚੀਨ ਵਿਚਾਲੇ ਸਰਹੱਦੀ ਤਣਾਅ ਚੱਲ ਰਿਹਾ ਹੈ।

LEAVE A REPLY

Please enter your comment!
Please enter your name here