ਪੁਤਿਨ ਨੂੰ ਦੌਰਾ ਪਿਆ!

0
271

ਮਾਸਕੋ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਕਥਿਤ ਤੌਰ ’ਤੇ ਦਿਲ ਦਾ ਦੌਰਾ ਪਿਆ। ਉਹ ਮਾਸਕੋ ਦੇ ਆਪਣੇ ਨਿੱਜੀ ਅਪਾਰਟਮੈਂਟ ’ਚ ਫਰਸ਼ ’ਤੇ ਡਿੱਗੇ ਮਿਲੇ। ਸੂਤਰਾਂ ਮੁਤਾਬਕ ਰੂਸੀ ਨੇਤਾ ਨੂੰ ਬੈੱਡਰੂਮ ਦੇ ਫਰਸ਼ ’ਤੇ ਗਾਰਡਾਂ ਨੇ ਦੇਖਿਆ ਤੇ ਡਾਕਟਰਾਂ ਨੂੰ ਤੁਰੰਤ ਬੁਲਾਇਆ।
ਉਨਾ ਨੇ ਬਾਅਦ ’ਚ 71 ਸਾਲਾ ਪੁਤਿਨ ਨੂੰ ਦਿਲ ਦਾ ਦੌਰਾ ਪੈਣ ਦੀ ਪੁਸ਼ਟੀ ਕੀਤੀ। ਪੁਤਿਨ ਨੂੰ ਫਿਰ ਅਪਾਰਟਮੈਂਟ ’ਚ ਬਣੀ ਵਿਸ਼ੇਸ਼ ਮੈਡੀਕਲ ਸਹੂਲਤ ’ਚ ਲਿਜਾਇਆ ਗਿਆ, ਜਿਥੇ ਉਨ੍ਹਾ ਦਾ ਇਲਾਜ ਚੱਲ ਰਿਹਾ ਹੈ।
ਪੁਤਿਨ ਦੀ ਸਿਹਤ ਬਾਰੇ ਅਜਿਹੀਆਂ ਖਬਰਾਂ ਕਈ ਵਾਰ ਆਈਆਂ, ਪਰ ਸਾਰੀਆਂ ਅਫਵਾਹ ਨਿਕਲੀਆਂ।

LEAVE A REPLY

Please enter your comment!
Please enter your name here