ਰਾਸ਼ਟਰੀ 46 ਹਜ਼ਾਰ ਰੁਪਏ ’ਚ ਪਈਆਂ ਸਾਬਣ ਦੀਆਂ 3 ਟਿੱਕੀਆਂ By ਨਵਾਂ ਜ਼ਮਾਨਾ - November 13, 2023 0 172 WhatsAppFacebookTwitterPrintEmail ਠਾਣੇ : ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ’ਚ ਇੱਕ ਵਿਅਕਤੀ ਨੇ ਆਨਲਾਈਨ ਸ਼ਾਪਿੰਗ ਪਲੇਟਫਾਰਮ ਤੋਂ 46,000 ਰੁਪਏ ਦਾ ਸਮਾਰਟਫੋਨ ਆਰਡਰ ਕੀਤਾ, ਪਰ ਉਸ ਨੂੰ ਮਿਲੇ ਪਾਰਸਲ ’ਚ ਸਾਬਣ ਦੀਆਂ ਤਿੰਨ ਟਿਕੀਆਂ ਨਿਕਲੀਆਂ। ਪੁਲਸ ਨੇ ਕੇਸ ਦਰਜ ਕਰ ਲਿਆ ਹੈ।