ਇਮਾਰਤ ’ਚ ਅੱਗ, 9 ਮੌਤਾਂ

0
184

ਹੈਦਰਾਬਾਦ : ਇੱਥੇ ਨਾਮਰੱਸੀ ਇਲਾਕੇ ’ਚ ਛੇ ਮੰਜ਼ਲਾ ਇਮਾਰਤ ’ਚ ਅੱਗ ਲੱਗਣ ਕਾਰਨ 9 ਵਿਅਕਤੀਆਂ ਦੀ ਮੌਤ ਹੋ ਗਈ। ਸੋਮਵਾਰ ਸਵੇਰੇ ਕਰੀਬ ਸਾਢੇ 9 ਵਜੇ ਹੇਠਾਂ ਗੈਰਾਜ ’ਚ ਕਾਰ ਦੀ ਮੁਰੰਮਤ ਕਰਨ ਸਮੇਂ ਚੰਗਿਆੜੀ ਕੋਲ ਪਏ ਕੈਮੀਕਲ ਦੇ ਡਰੰਮ ’ਤੇ ਡਿੱਗ ਗਈ, ਜਿਸ ਨਾਲ ਅੱਗ ਭੜਕ ਗਈ ਤੇ ਪੰਜ ਮੰਜ਼ਲਾਂ ਤੱਕ ਫੈਲ ਗਈ।

LEAVE A REPLY

Please enter your comment!
Please enter your name here