ਲਾਲੜੂ : ਇਥੋਂ ਦੇ ਵਾਰਡ ਨੰਬਰ 5 ਦੀ ਕਾਂਤਾ ਦੇਵੀ (47) ਪਤਨੀ ਹਰਭਜਨ ਸਿੰਘ ਦੀ ਡੇਂਗੂ ਬੁਖਾਰ ਕਾਰਨ ਹੋਈ ਇਨਫੈਕਸ਼ਨ ਦੇ ਚਲਦਿਆਂ ਮੌਤ ਹੋ ਗਈ। ਉਹ 10 ਨਵੰਬਰ ਤੋਂ ਡੇਰਾ ਬਸੀ ਹਸਪਤਾਲ ’ਚ ਜ਼ੇਰੇ ਇਲਾਜ ਸੀ, ਜਿੱਥੇ ਉਸ ਦੀ 18 ਨਵੰਬਰ ਨੂੰ ਮੌਤ ਹੋ ਗਈ। ਇਨਫੈਕਸ਼ਨ ਉਸ ਦੇ ਲੀਵਰ ਤੇ ਕਿਡਨੀ ਤੱਕ ਪਹੁੰਚ ਗਈ ਸੀ।