ਕੇਂਦਰੀ ਸਿਹਤ ਮੰਤਰਾਲੇ ਨੇ ਰਾਜਾਂ ਨੂੰ ਕੀਤਾ ਅਲਰਟ

0
205

ਨਵੀਂ ਦਿੱਲੀ : ਚੀਨ ਦੀ ਰਹੱਸਮਈ ਬੀਮਾਰੀ ’ਤੇ ਕੇਂਦਰੀ ਸਿਹਤ ਮੰਤਰਾਲੇ ਨੇ ਰਾਜਾਂ ਨੂੰ ਆਪਣੇ ਪਬਲਿਕ ਹੈਲਥ ਸਿਸਟਮ ਨੂੰ ਅਪਡੇਟ ਕਰਨ ਦੀ ਸਲਾਹ ਦਿੱਤੀ ਹੈ। ਕਿਸੇ ਵੱਡੀ ਬੀਮਾਰੀ ਦੇ ਫੈਲਣ ਦੇ ਮੱਦੇਨਜ਼ਰ ਹਸਪਤਾਲਾਂ ਵਿਚ ਤਿਆਰੀ ਕਰਨ ਲਈ ਵੀ ਕਿਹਾ ਹੈ। ਚੀਨ ਵਿਚ ਬੱਚਿਆਂ ਨੂੰ ਫੇਫੜਿਆਂ ਵਿਚ ਜਲਨ, ਜ਼ੁਕਾਮ ਤੇ ਤੇਜ਼ ਬੁਖਾਰ ਹੋ ਰਿਹਾ ਹੈ। ਸਕੂਲ ਬੰਦ ਕਰ ਦਿੱਤੇ ਗਏ ਹਨ।

LEAVE A REPLY

Please enter your comment!
Please enter your name here