ਇਜ਼ਰਾਈਲ ਤੇ ਹਮਾਸ ਵਿਚਾਲੇ ਬੰਦੀਆਂ ਦਾ ਵਟਾਂਦਰਾ ਜਾਰੀ

0
175

ਵੈਸਟ ਬੈਂਕ : ਇਜ਼ਰਾਈਲ ਵੱਲੋਂ ਰਿਹਾਅ ਕੀਤੇ ਗਏ ਲੱਗਭੱਗ ਤਿੰਨ ਦਰਜਨ ਫਲਸਤੀਨੀ ਕੈਦੀਆਂ ਨੂੰ ਲੈ ਕੇ ਇਕ ਬੱਸ ਐਤਵਾਰ ਤੜਕੇ ਪੱਛਮੀ ਕੰਢੇ ਪਹੁੰਚੀ। ਹਮਾਸ ਵੱਲੋਂ ਜੰਗਬੰਦੀ ਸਮਝੌਤੇ ਦੇ ਤਹਿਤ ਦੂਜੇ ਦੌਰ ਦੀ ਅਦਲਾ-ਬਦਲੀ ’ਚ 13 ਇਜ਼ਰਾਈਲੀਆਂ ਤੇ ਚਾਰ ਥਾਈਂ ਨਾਗਰਿਕਾਂ ਦੀ ਰਿਹਾਈ ਕੀਤੀ ਗਈ।
ਰੈੱਡ ਕਰਾਸ ਦੀ ਇੰਟਰਨੈਸ਼ਨਲ ਕਮੇਟੀ ਦੀ ਬੱਸ ਦਾ ਅਲ ਬਿਰੇਹ ਪਹੁੰਚਣ ’ਤੇ ਸੈਂਕੜੇ ਲੋਕਾਂ ਨੇ ਸਵਾਗਤ ਕੀਤਾ।

LEAVE A REPLY

Please enter your comment!
Please enter your name here