ਮਜ਼ਦੂਰਾਂ ਨੂੰ ਕੱਢਣ ਲਈ ਪਹਾੜ ਦੇ ਉੱਪਰੋਂ ਡਿ੍ਰਲਿੰਗ

0
272

ਉੱਤਰਕਾਸ਼ੀ : ਸਿਲਕਿਆਰਾ ਸੁਰੰਗ ਦੇ ਅੰਦਰ ਮਲਬੇ ਵਿਚ ਫਸੇ 41 ਮਜ਼ਦੂਰਾਂ ਨੂੰ ਕੱਢਣ ਲਈ ਐਤਵਾਰ ਪਹਾੜ ਦੇ ਉਪਰੋਂ ਡਿ੍ਰਲਿੰਗ ਸ਼ੁਰੂ ਕੀਤੀ ਗਈ। ਬਰਮਾ 15 ਮੀਟਰ ਹੇਠਾਂ ਚਲੇ ਗਿਆ ਸੀ। ਜੇ ਕੋਈ ਰੁਕਾਵਟ ਨਾ ਪਈ ਤਾਂ ਇਹ ਕਰੀਬ 100 ਘੰਟਿਆਂ ਵਿਚ ਮਜ਼ਦੂਰਾਂ ਦੇ ਨਿਕਲਣ ਦਾ ਰਾਹ ਬਣਾ ਦੇਵੇਗਾ। ਕਰੀਬ 86 ਮੀਟਰ ਡਿ੍ਰਲਿੰਗ ਕਰਨੀ ਪੈਣੀ ਹੈ।

LEAVE A REPLY

Please enter your comment!
Please enter your name here