ਚੰਡੀਗੜ੍ਹ (�ਿਸ਼ਨ ਗਰਗ)
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸਮਾਲਖਾ ’ਚ ਜਨ ਆਸ਼ੀਰਵਾਦ ਰੈਲੀ ਵਿਚ 1 ਲੱਖ 80 ਹਜ਼ਾਰ ਰੁਪਏ ਆਮਦਨ ਵਾਲੇ ਪਰਿਵਾਰਾਂ ਦੀਆਂ ਕੁੜੀਆਂ ਦੀ ਸਰਕਾਰੀ ਦੇ ਨਾਲ-ਨਾਲ ਨਿੱਜੀ ਕਾਲਜਾਂ ਵਿਚ ਸਿਖਿਆ ਫਰੀ ਕਰਨ ਦਾ ਐਲਾਨ ਕੀਤਾ।
1 ਲੱਖ 80 ਹਜ਼ਾਰ ਰੁਪਏ ਤੋਂ 3 ਲੱਖ ਆਮਦਨ ਤਕ ਦੇ ਪਰਿਵਾਰਾਂ ਦੀਆਂ ਕੁੜੀਆਂ ਦੀ ਕਾਲਜ ਦੀ ਅੱਧੀ ਫੀਸ ਸਰਕਾਰ ਦੇਵੇਗੀ।





