ਬੇਂਗਲੁਰੂ ’ਚ ਔਰਤਾਂ ’ਤੇ ਸਭ ਤੋਂ ਵੱਧ ਤੇਜ਼ਾਬੀ ਹਮਲੇ

0
228

ਬੇਂਗਲੁਰੂ : ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨ ਸੀ ਆਰ ਬੀ) ਦੀ ਤਾਜ਼ਾ ਰਿਪੋਰਟ ’ਚ ਕਿਹਾ ਗਿਆ ਹੈ ਕਿ ਬੇਂਗਲੁਰੂ ’ਚ 2022 ’ਚ ਦੇਸ਼ ’ਚ ਸਭ ਤੋਂ ਵੱਧ ਔਰਤਾਂ ’ਤੇ ਤੇਜ਼ਾਬੀ ਹਮਲੇ ਹੋਏ। 19 ਮਹਾਨਗਰਾਂ ਵਿੱਚ ਬੇਂਗਲੁਰੂ ਸਿਖਰ ’ਤੇ ਹੈ, ਜਿੱਥੇ ਪਿਛਲੇ ਸਾਲ 8 ਔਰਤਾਂ ਤੇਜ਼ਾਬ ਹਮਲਿਆਂ ਦਾ ਸ਼ਿਕਾਰ ਹੋਈਆਂ। ਦੂਜੇ ਨੰਬਰ ’ਤੇ ਦਿੱਲੀ ’ਚ 7 ਔਰਤਾਂ ਅਤੇ ਤੀਜੇ ਨੰਬਰ ’ਤੇ ਅਹਿਮਦਾਬਾਦ ’ਚ 5 ਹਮਲੇ ਹੋਏ। ਹੈਦਰਾਬਾਦ ਅਤੇ ਅਹਿਮਦਾਬਾਦ ’ਚ ਦੋ-ਦੋ ਕੇਸ ਹੋਏ।

LEAVE A REPLY

Please enter your comment!
Please enter your name here