ਮਿ੍ਰਤਕ ਮੁਲਾਜ਼ਮ ਦੀ ਡਿਊਟੀ

0
181

ਲਖਨਊ : ਯੂ ਪੀ ਦੀ ਰਾਜਪਾਲ ਆਨੰਦੀਬੇਨ ਪਟੇਲ ਦੇ ਬਲੀਆ ਦੌਰੇ ਦੌਰਾਨ ਮਿ੍ਰਤਕ ਮੁਲਾਜ਼ਮ ਦੀ ਡਿਊਟੀ ਲਗਾਉਣ ਦੇ ਮਾਮਲੇ ’ਚ ਸਿਹਤ ਅਧਿਕਾਰੀ ਬਿ੍ਰਜੇਸ਼ ਕੁਮਾਰ ਨੂੰ ਲਾਪ੍ਰਵਾਹੀ ਦੇ ਦੋਸ਼ ਹੇਠ ਮੁਅੱਤਲ ਕਰ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here