ਜੰਮੂ : ਅਖਨੂਰ ਸੈਕਟਰ ’ਚ ਕੰਟਰੋਲ ਰੇਖਾ ਕੋਲ ਐਤਵਾਰ ਡਰੋਨ ਨਾਲ ਸੁੱਟੇ ਦੋ ਪੈਕੇਟਾਂ ’ਚੋਂ ਨੌਂ ਐੱਮ ਐੱਮ ਦੀ ਇਟਲੀ ਦੀ ਬਣੀ ਪਿਸਤੌਲ, ਤਿੰਨ ਮੈਗਜ਼ੀਨ, 30 ਕਾਰਤੂਸ, ਤਿੰਨ ਆਈ ਡੀ ਬੈਟਰੀਆਂ, ਇਕ ਹੱਥਗੋਲਾ ਅਤੇ 35 ਹਜ਼ਾਰ ਦੀ ਨਕਦੀ ਸ਼ਾਮਲ ਹੈ।
ਕੋਰੋਨਾ ਦੇ 656 ਨਵੇਂ ਕੇਸ
ਨਵੀਂ ਦਿੱਲੀ : ਭਾਰਤ ’ਚ ਇਕ ਦਿਨ ’ਚ 656 ਕੋਰੋਨਾ ਦੇ ਮਰੀਜ਼ ਸਾਹਮਣੇ ਆਉਣ ਨਾਲ ਮਰੀਜ਼ਾਂ ਦੀ ਗਿਣਤੀ 3742 ਹੋ ਗਈ ਹੈ। ਪਿਛਲੇ 24 ਘੰਟਿਆਂ ’ਚ ਕੇਰਲਾ ’ਚ ਇਕ ਮੌਤ ਹੋਈ ਹੈ।




