ਕਸ਼ਮੀਰ ਵਿਚ ਬਰਫਬਾਰੀ

0
276

ਸ੍ਰੀਨਗਰ : ਕਸ਼ਮੀਰ ਦੇ ਕਈ ਉੱਚੇ ਇਲਾਕਿਆਂ ’ਚ ਸੋਮਵਾਰ ਤਾਜ਼ਾ ਬਰਫਬਾਰੀ ਹੋਈ, ਜਦਕਿ ਮੈਦਾਨੀ ਇਲਾਕਿਆਂ ’ਚ ਮੀਂਹ ਪਿਆ। ਗੁਲਮਰਗ ਅਤੇ ਗੁਰੇਜ਼ ਦੇ ਸਕੀ-ਰਿਜ਼ਾਰਟ ਅਤੇ ਉੱਤਰੀ ਕਸ਼ਮੀਰ ਦੇ ਕੁਪਵਾੜਾ ਦੇ ਉੱਚੇ ਇਲਾਕਿਆਂ ’ਚ ਬਰਫਬਾਰੀ ਹੋਈ। ਮੱਧ ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ ਦੇ ਸੋਨਮਰਗ ਟੂਰਿਸਟ ਰਿਜ਼ਾਰਟ, ਸ੍ਰੀਨਗਰ-ਲੇਹ ਹਾਈਵੇ ’ਤੇ ਜੋਜ਼ਿਲਾ ਪਾਸ ਦੇ ਨਾਲ-ਨਾਲ ਲੱਦਾਖ ਦੇ ਦਰਾਸ ’ਚ ਵੀ ਬਰਫਬਾਰੀ ਦੀਆਂ ਖਬਰਾਂ ਹਨ।

LEAVE A REPLY

Please enter your comment!
Please enter your name here