ਵਿਆਹ ਨਾਲੋਂ ਨੌਕਰੀ ਪਹਿਲਾਂ

0
144

ਲਖਨਊ : ਪ੍ਰੀਖਿਆ ਲੈਣ ਵਾਲੇ ਤੇ ਦੇਣ ਵਾਲੇ ਹੈਰਾਨ ਰਹਿ ਗਏ ਜਦੋਂ ਯੂ ਪੀ ਦੇ ਮਹੋਬਾ ਵਿਚ ਯੂ ਪੀ ਪੁਲਸ ਰਿਜ਼ਰਵ ਰਿਕਰੂਟਮੈਂਟ ਦੀ ਭਰਤੀ ਦੀ ਪ੍ਰੀਖਿਆ ਦੇਣ ਸਜਿਆ-ਧਜਿਆ ਲਾੜਾ ਪੁੱਜਾ। ਉਸ ਨੇ ਦੱਸਿਆ ਕਿ ਵਿਆਹ ਤੋਂ ਪਹਿਲਾਂ ਕੈਰੀਅਰ ਜ਼ਰੂਰੀ ਹੈ। ਪ੍ਰੀਖਿਆ ਕੇਂਦਰ ਵਿਚ ਤਾਇਨਾਤ ਅਧਿਕਾਰੀਆਂ ਤੇ ਪੁਲਸ ਜਵਾਨਾਂ ਨੇ ਉਸ ਨੂੰ ਸੁਖਦ ਵਿਆਹੁਤਾ ਜ਼ਿੰਦਗੀ ਤੇ ਰੌਸ਼ਨ ਭਵਿੱਖ ਦਾ ਅਸ਼ੀਰਵਾਦ ਦੇ ਕੇ ਤੋਰਿਆ।

LEAVE A REPLY

Please enter your comment!
Please enter your name here