ਗੁਲਮਰਗ ’ਚ ਬਰਫ ਦੇ ਤੋਦੇ ਹੇਠ ਆ ਕੇ ਰੂਸੀ ਦੀ ਮੌਤ

0
178

ਸ੍ਰੀਨਗਰ : ਗੁਲਮਰਗ ’ਚ ਵੀਰਵਾਰ ਬਰਫ ਦੇ ਤੋਦੇ ਡਿੱਗਣ ਕਾਰਨ ਇਕ ਰੂਸੀ ਦੀ ਮੌਤ ਹੋ ਗਈ ਅਤੇ ਦੂਜਾ ਲਾਪਤਾ ਹੈ। ਪੰਜ ਸਕਾਈਰਾਂ ਨੂੰ ਬਚਾਅ ਲਿਆ ਗਿਆ। ਉਨ੍ਹਾਂ ਦਾ ਸਥਾਨਕ ਹਸਪਤਾਲ ’ਚ ਇਲਾਜ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਵਿਦੇਸੀ ਸਥਾਨਕ ਵਾਸੀਆਂ ਤੋਂ ਬਿਨਾਂ ਸਕੀ ਢਲਾਣ ’ਤੇ ਗਏ ਸਨ।

LEAVE A REPLY

Please enter your comment!
Please enter your name here