ਪੰਜਾਬ ਬਾਜਵਾ ਡੇਰਾ ਮੁਖੀ ਨੂੰ ਮਿਲੇ By ਨਵਾਂ ਜ਼ਮਾਨਾ - March 17, 2024 0 169 WhatsAppFacebookTwitterPrintEmail ਬਿਆਸ : ਡੇਰਾ ਰਾਧਾ ਸਵਾਮੀ ’ਚ ਵਿਧਾਨ ਸਭਾ ਦੇ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ। ਉਹ ਕਰੀਬ ਇੱਕ ਘੰਟਾ ਡੇਰੇ ਵਿਚ ਰਹੇ। ਬਾਜਵਾ ਨੇ ਕਿਹਾਰੂਹ ਕੋ ਸਕੂਨ ਮਿਲਾ ਉਨਸੇ ਮਿਲਨੇ ਕੇ ਬਾਅਦ।