ਮਾਨ ਖਿਲਾਫ ਮਾਣਹਾਨੀ ਕੇਸ ਦੀ ਅਗਲੀ ਸੁਣਵਾਈ 9 ਨੂੰ

0
114

ਸ੍ਰੀ ਮੁਕਤਸਰ ਸਾਹਿਬ : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖਿਲਾਫ ਦਾਇਰ ਕੀਤੇ ਇਕ ਕਰੋੜ ਰੁਪਏ ਦੇ ਮਾਣਹਾਨੀ ਕੇਸ ਦੀ ਪੈਰਵਾਈ ਲਈ ਮੁੱਖ ਮੰਤਰੀ ਨੇ ਸੀਨੀਅਰ ਐਡਵੋਕੇਟ ਬਾਬੂ ਸਿੰਘ ਸਿੱਧੂ ਨਾਲ ਮਨਿੰਦਰਜੀਤ ਸਿੰਘ ਬੇਦੀ ਅਤੇ ਇਕਬਾਲ ਸਿੰਘ ਬੁੱਟਰ ਨੂੰ ਵਕੀਲ ਮੁਕੱਰਰ ਕੀਤਾ ਹੈ।
ਅਦਾਲਤ ’ਚ ਸਿੱਧੂ ਨੇ ਆਪਣੀ ਪਹਿਲੀ ਦਲੀਲ ’ਚ ਮਾਣਹਾਨੀ ਦੇ ਕੇਸ ਨੂੰ ਬੇਬੁਨਿਆਦ ਦੱਸਦਿਆਂ ਖਾਰਜ ਕਰਨ ਦੀ ਮੰਗ ਕੀਤੀ। ਅਦਾਲਤ ਨੇ ਉਨ੍ਹਾ ਦੀ ਦਰਖਾਸਤ ਲੈ ਲਈ ਅਤੇ ਜਵਾਬ ਦੇਣ ਲਈ ਅਗਲੀ ਤਰੀਕ 9 ਅਪਰੈਲ ਮੁਕੱਰਰ ਕਰ ਦਿੱਤੀ ਹੈ।

LEAVE A REPLY

Please enter your comment!
Please enter your name here