32.7 C
Jalandhar
Saturday, July 27, 2024
spot_img

ਪੰਜ ਐੱਨ ਜੀ ਓਜ਼ ਦੀ ਰਜਿਸਟ੍ਰੇਸ਼ਨ ਰੱਦ

ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰਾਲੇ ਨੇ ਵਿਦੇਸ਼ੀ ਯੋਗਦਾਨ ਰੈਗੂਲੇਸ਼ਨ ਐਕਟ (ਐੱਫ ਸੀ ਆਰ ਏ) ਦੀਆਂ ਵੱਖ-ਵੱਖ ਧਾਰਾਵਾਂ ਦੀ ਕਥਿਤ ਉਲੰਘਣਾ ਲਈ ਪੰਜ ਗੈਰ-ਸਰਕਾਰੀ ਸੰਸਥਾਵਾਂ (ਐੱਨ ਜੀ ਓਜ਼) ਦੀ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਹੈ। ਇਨ੍ਹਾਂ ’ਚ ਸੀ ਐੱਨ ਆਈ ਸਾਇਨੋਡੀਕਲ ਬੋਰਡ ਆਫ ਸੋਸ਼ਲ ਸਰਵਿਸ, ਵਲੰਟਰੀ ਹੈੱਲਥ ਐਸੋਸੀਏਸ਼ਨ ਆਫ ਇੰਡੀਆ, ਇੰਡੋ-ਗਲੋਬਲ ਸੋਸ਼ਲ ਸਰਵਿਸ ਸੁਸਾਇਟੀ, ਚਰਚ ਔਗਜ਼ਿਲਰੀ ਫਾਰ ਸੋਸ਼ਲ ਐਕਸ਼ਨ ਅਤੇ ਇਵੈਨਜੈਲੀਕਲ ਫੈਲੋਸ਼ਿਪ ਆਫ ਇੰਡੀਆ ਸ਼ਾਮਲ ਹਨ। ਐੱਫ ਸੀ ਆਰ ਏ ਰਜਿਸਟ੍ਰੇਸ਼ਨ ਰੱਦ ਹੋਣ ਨਾਲ ਇਨ੍ਹਾਂ ਐੱਨ ਜੀ ਓਜ਼ ਨੂੰ ਨਾ ਤਾਂ ਵਿਦੇਸ਼ ਤੋਂ ਦਾਨ ਲੈਣ ਦਾ ਹੱਕ ਹੋਵੇਗਾ ਅਤੇ ਨਾ ਹੀ ਮੌਜੂਦਾ ਫੰਡਾਂ ਦੀ ਵਰਤੋਂ ਕਰ ਸਕਣਗੀਆਂ।

Related Articles

LEAVE A REPLY

Please enter your comment!
Please enter your name here

Latest Articles