ਕਾਰਾਂ ਦੀ ਟੱਕਰ ’ਚ 4 ਜੀਆਂ ਦੀ ਮੌਤ

0
253

ਜਲੰਧਰ (ਸੁਿਰੰਦਰ ਕੁਮਾਰ)
ਜਲੰਧਰ-ਪਠਾਨਕੋਟ ਜੀ ਟੀ ਰੋਡ ’ਤੇ ਰਾਏ੦;.ਪੁਰ ਰਸੂਲਪੁਰ ਪਿੰਡ ਕੋਲ ਸੋਮਵਾਰ ਤੜਕੇ ਦੋ ਕਾਰਾਂ ਵਿਚਾਲੇ ਟੱਕਰ ਵਿਚ 11 ਸਾਲਾ ਬੱਚੀ ਸਮੇਤ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ। ਪਰਵਾਰ ਮਹਾਰਾਸ਼ਟਰ ਦੇ ਅਮਰਾਵਤੀ ਦਾ ਸੀ ਤੇ ਵੈਸ਼ਨੋ ਦੇਵੀ ਤੋਂ ਪਰਤ ਰਿਹਾ ਸੀ। ਪੁਲਸ ਮੁਤਾਬਕ ਉਨ੍ਹਾਂ ਦੀ ਹੁੰਡਈ ਆਈ-10 ਕਾਰ ਬੇਕਾਬੂ ਹੋ ਕੇ ਇਨੋਵਾ ਵਿਚ ਵੱਜ ਕੇ ਦਰਖਤ ਨਾਲ ਜਾ ਟਕਰਾਈ।

LEAVE A REPLY

Please enter your comment!
Please enter your name here