ਤਿੰਨ ਜੀਆਂ ਦੀ ਹਾਦਸੇ ’ਚ ਮੌਤ

0
141

ਪੱਟੀ : ਤਰਨ ਤਾਰਨ ਜ਼ਿਲ੍ਹੇ ਦੇ ਹਰੀਕੇ-ਭਿੱਖੀਵਿੰਡ ਮਾਰਗ ’ਤੇ ਪਿੰਡ ਬੂਹ ਨੇੜੇ ਮੰਗਲਵਾਰ ਦੇਰ ਸ਼ਾਮ ਕਾਰ ਨੂੰ ਅਣਪਛਾਤੇ ਵਾਹਨ ਵੱਲੋਂ ਟੱਕਰ ਮਾਰਨ ’ਤੇ ਕਾਰ ਸਵਾਰ ਪਤੀ, ਪਤਨੀ ਤੇ ਉਨ੍ਹਾ ਦੇ ਪੁੱਤਰ ਦੀ ਮੌਤ ਹੋ ਗਈ। ਇਕ ਰਿਸ਼ਤੇਦਾਰ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਨਿਸ਼ਾਨ ਸਿੰਘ (45) ਪਤਨੀ ਰਜਵੰਤ ਕੌਰ (42) ਤੇ ਪੁੱਤਰ ਨਵਦੀਪ ਸਿੰਘ (17) ਅਤੇ ਜਗਜੀਤ ਸਿੰਘ ਸਮੇਤ ਚੰਡੀਗੜ੍ਹ ਤੋਂ ਵਾਪਸ ਪਿੰਡ ਠੱਕਰਪੁਰਾ ਆ ਰਹੇ ਸਨ।

LEAVE A REPLY

Please enter your comment!
Please enter your name here