ਰਾਸ਼ਟਰੀ ਕੁਵੈਤ ’ਚ ਅੱਗ ਨਾਲ 10 ਭਾਰਤੀਆਂ ਸਣੇ 41 ਦੀ ਮੌਤ By ਨਵਾਂ ਜ਼ਮਾਨਾ - June 12, 2024 0 210 WhatsAppFacebookTwitterPrintEmail ਦੋਹਾ : ਕਤਰ ਦੇ ਸ਼ਹਿਰ ਮੰਗਾਫ ਵਿਚ ਬੁੱਧਵਾਰ ਸਵੇਰੇ ਇਕ ਇਮਾਰਤ ’ਚ ਅੱਗ ਲੱਗਣ ਨਾਲ 41 ਲੋਕ ਮਾਰੇ ਗਏ। ਇਨ੍ਹਾਂ ਵਿਚ 10 ਭਾਰਤੀ ਹਨ ਤੇ ਉਨ੍ਹਾਂ ਵਿਚ 5 ਕੇਰਲਾ ਦੇ। 30 ਭਾਰਤੀਆਂ ਸਣੇ ਲਗਭਗ 50 ਜ਼ਖਮੀ ਹੋ ਗਏ ਹਨ। ਅੱਗ ਹੇਠਲੇ ਫਲੋਰ ਦੀ ਰਸੋਈ ਤੋਂ ਸ਼ੁਰੂ ਹੋਈ। ਇਮਾਰਤ ਵਿਚ ਬਹੁਤੇ ਪ੍ਰਵਾਸੀ ਮਜ਼ਦੂਰ ਰਹਿੰਦੇ ਹਨ।