ਮੋਦੀ ਹਮੇਸ਼ਾ ਵਾਂਗ ਚੁੱਪ : ਰਾਹੁਲ

0
174

ਨਵੀਂ ਦਿੱਲੀ : ਰਾਹੁਲ ਗਾਂਧੀ ਨੇ ਕਿਹਾ ਹੈ ਕਿ ਨੀਟ ਪ੍ਰੀਖਿਆ ਵਿਚ 24 ਲੱਖ ਤੋਂ ਵੱਧ ਵਿਦਿਆਰਥੀਆਂ ਦੇ ਭਵਿੱਖ ਨਾਲ ਹੋਏ ਖਿਲਵਾੜ ’ਤੇ ਵੀ ਨਰਿੰਦਰ ਮੋਦੀ ਹਮੇਸ਼ਾ ਦੀ ਤਰ੍ਹਾਂ ਮੌਨ ਧਾਰੀ ਬੈਠੇ ਹਨ।
ਬਿਹਾਰ, ਗੁਜਰਾਤ ਤੇ ਹਰਿਆਣਾ ਵਿਚ ਹੋਈਆਂ ਗਿ੍ਰਫਤਾਰੀਆਂ ਤੋਂ ਸਾਫ ਹੈ ਕਿ ਪ੍ਰੀਖਿਆ ’ਚ ਯੋਜਨਾਬੱਧ ਤਰੀਕੇ ਨਾਲ ਸੰਗਠਤ ਭਿ੍ਰਸ਼ਟਾਚਾਰ ਹੋਇਆ ਹੈ ਤੇ ਇਹ ਭਾਜਪਾ ਸ਼ਾਸਤ ਰਾਜ ਪੇਪਰ ਲੀਕ ਦਾ ਕੇਂਦਰ ਬਣ ਚੁੱਕੇ ਹਨ।

LEAVE A REPLY

Please enter your comment!
Please enter your name here