‘ਨਵਾਂ ਜ਼ਮਾਨਾ’ ਪ੍ਰੈੱਸ ਦੇ ਫੋਰਮੈਨ ਨੂੰ ਰਿਟਾਇਰਮੈਂਟ ’ਤੇ ਨਿੱਘੀ ਵਿਦਾਇਗੀ

0
286

ਜਲੰਧਰ : ਰੋਜ਼ਾਨਾ ‘ਨਵਾਂ ਜ਼ਮਾਨਾ’ ਦੇ ਪਿ੍ਰੰਟਿੰਗ ਸੈਕਸ਼ਨ ਦੇ ਫੋਰਮੈਨ ਸ੍ਰੀ ਧਰਮਰਾਜ ਨੂੰ ਲੰਮੀ ਸੇਵਾ ਤੋਂ ਬਾਅਦ ਰਿਟਾਇਰ ਹੋਣ ’ਤੇ ਪ੍ਰਬੰਧਕਾਂ ਤੇ ਸਟਾਫ ਮੈਂਬਰਾਂ ਨੇ ਸੋਮਵਾਰ ਨਿੱਘੀ ਵਿਦਾਇਗੀ ਦਿੱਤੀ। ਸੰਪਾਦਕ ਚੰਦ ਫਤਿਹਪੁਰੀ ਤੇ ਜਨਰਲ ਮੈਨੇਜਰ ਗੁਰਮੀਤ ਨੇ ਉਨ੍ਹਾ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਚੇਤੇ ਕੀਤਾ। ਸਭ ਨੇ ਉਨ੍ਹਾ ਦੀ ਵਧੀਆ ਰਿਟਾਇਰ ਲਾਈਫ ਦੀ ਕਾਮਨਾ ਕੀਤੀ।

LEAVE A REPLY

Please enter your comment!
Please enter your name here