ਪੰਜਾਬ ਪਰਮਜੀਤ ਸਿੰਘ ਸੰਘਾ ਦਾ ਅੰਤਮ ਸੰਸਕਾਰ ਅੱਜ By ਨਵਾਂ ਜ਼ਮਾਨਾ - August 24, 2024 0 166 WhatsAppFacebookTwitterPrintEmail ਜਲੰਧਰ : ਖੱਬੀ ਵਿਚਾਰਧਾਰਾ ਪ੍ਰਤੀ ਝੁਕਾਅ ਰੱਖਣ ਵਾਲੇ ਤੇ ਰੋਜ਼ਾਨਾ ‘ਨਵਾਂ ਜ਼ਮਾਨਾ’ ਦੇ ਪਰਮ ਸਨੇਹੀ ਪਰਮਜੀਤ ਸਿੰਘ ਸੰਘਾ (ਪੰਨਾ), ਜਿਹੜੇ 23 ਅਗਸਤ ਨੂੰ ਵਿਛੋੜਾ ਦੇ ਗਏ, ਦਾ ਅੰਤਮ ਸੰਸਕਾਰ 25 ਅਗਸਤ ਨੂੰ ਸਾਢੇ 11 ਵਜੇ ਜਲੰਧਰ-ਹੁਸ਼ਿਆਰਪੁਰ ਰੋਡ ’ਤੇ ਜੰਡੂਸਿੰਘਾ ਕੋਲ ਪਿੰਡ ਮਦਾਰ ਦੇ ਸ਼ਮਸ਼ਾਨਘਾਟ ’ਚ ਹੋਵੇਗਾ।