ਖੱਡ ‘ਚ ਡਿੱਗੀ ਮਿੰਨੀ ਬੱਸ, 8 ਵਿਦਿਆਰਥੀ ਜ਼ਖ਼ਮੀ

0
424

ਜੰਮੂ : ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਦੇ ਮਸੋਰਾ ਕੋਲ ਇੱਕ ਮਿੰਨੀ ਬੱਸ ਖੱਡ ‘ਚ ਡਿੱਗ ਜਾਣ ਕਾਰਨ 8 ਵਿਦਿਆਰਥੀ ਜ਼ਖ਼ਮੀ ਹੋ ਗਏ | ਉਕਤ ਬੱਸ ਬਰਮੀਨ ਪਿੰਡ ਤੋਂ ਊਧਮਪੁਰ ਜਾ ਰਹੀ ਸੀ | ਊਧਮਪੁਰ ਦੇ ਚੀਫ਼ ਮੈਡੀਕਲ ਅਧਿਕਾਰੀ ਡਾਕਟਰ ਵਿਜੈ ਸਬਨੋਤਰਾ ਨੇ ਦੱਸਿਆ ਕਿ ਜਦ ਸਾਨੂੰ ਇਸ ਘਟਨਾ ਦੀ ਜਾਣਕਾਰੀ ਮਿਲੀ ਤਾਂ ਅਸੀਂ ਤੁਰੰਤ ਐਂਬੂਲੈਂਸ ਘਟਨਾ ਸਥਾਨ ‘ਤੇ ਲਈ ਭੇਜ ਦਿੱਤੀ, ਫਿਲਹਾਲ 8 ਜ਼ਖ਼ਮੀਆਂ ਨੂੰ ਊਧਮਪੁਰ ਜ਼ਿਲ੍ਹੇ ਦੇ ਹਸਪਤਾਲ ‘ਚ ਰੈਫਰ ਕੀਤਾ ਗਿਆ ਹੈ |

LEAVE A REPLY

Please enter your comment!
Please enter your name here