ਚੰਡੀਗੜ੍ਹ : ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਜੁਲਾਨਾ ਅਸੰਬਲੀ ਹਲਕੇ ਵਿਚ ਵਿਨੇਸ਼ ਫੋਗਾਟ ਦੇ ਹੱਕ ਵਿਚ ਬੁੱਧਵਾਰ ਰੈਲੀ ਨੂੰ ਸੰਬੋਧਨ ਕਰਦਿਆਂ ਪਿ੍ਰਅੰਕਾ ਗਾਂਧੀ ਨੇ ਕਿਹਾਸਾਡੀ ਬੇਟੀ ਵਿਨੇਸ਼ ਜਦੋਂ ਬੇਇਨਸਾਫੀ ਦੇ ਖਿਲਾਫ ਸੰਘਰਸ਼ ਕਰ ਰਹੀ ਸੀ, ਤਦ ਮੋਦੀ ਜੀ ਦੀ ਪੁਲਸ ਨੇ ਉਸ ਦੇ ਵਾਲ ਖਿੱਚੇ ਤੇ ਸੜਕ ’ਤੇ ਘੜੀਸਿਆ।