ਨਡਾਲ ਵੱਲੋਂ ਸੰਨਿਆਸ ਲੈਣ ਦਾ ਐਲਾਨ

0
172

ਨਵੀਂ ਦਿੱਲੀ : ਮਹਾਨ ਟੈਨਿਸ ਖਿਡਾਰੀ ਰਾਫੇਲ ਨਡਾਲ ਨੇ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। 22 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ 38 ਸਾਲਾ ਰਾਫੇਲ ਨੇ ਕਿਹਾ ਕਿ ਡੇਵਿਸ ਕੱਪ ਉਨ੍ਹਾਂ ਦਾ ਆਖਰੀ ਟੂਰਨਾਮੈਂਟ ਹੋਵੇਗਾ, ਜੋ ਉਨ੍ਹਾ ਦੇ ਦੇਸ਼ ਸਪੇਨ ’ਚ 10 ਤੋਂ 24 ਨਵੰਬਰ ਤੱਕ ਖੇਡਿਆ ਜਾਵੇਗਾ।