ਲੁਧਿਆਣਾ (ਐੱਮ ਐੱਸ ਭਾਟੀਆ)-ਕਾਮਰੇਡ ਕਰਤਾਰ ਸਿੰਘ ਬੁਆਣੀ, ਜੋ 19 ਨਵੰਬਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ, ਦਾ ਅੰਤਮ ਸੰਸਕਾਰ ਬੁੱਧਵਾਰ ਉਹਨਾ ਦੇ ਪਿੰਡ ਕੀਤਾ ਗਿਆ। ਇਸ ਮੌਕੇ ਸੂਬੇ ਵੱਲੋਂ ਕਾਮਰੇਡ ਬੰਤ ਸਿੰਘ ਬਰਾੜ, ਪਿ੍ਰਥੀਪਾਲ ਸਿੰਘ ਮਾੜੀਮੇਘਾ, ਮਹਿੰਦਰ ਪਾਲ ਸਿੰਘ, ਗੁਲਜ਼ਾਰ ਸਿੰਘ ਗੋਰੀਆ ਮੈਂਬਰ ਕੌਮੀ ਕਾਰਜਕਾਰਨੀ ਸੀ ਪੀ ਆਈ, ਡੀ ਪੀ ਮੌੜ ਜ਼ਿਲ੍ਹਾ ਸਕੱਤਰ, ਡਾਕਟਰ ਅਰੁਣ ਮਿਤਰਾ ਮੈਂਬਰ ਕੌਮੀ ਕੌਂਸਲ, ਜ਼ਿਲ੍ਹਾ ਸਹਾਇਕ ਸਕੱਤਰ ਚਮਕੌਰ ਸਿੰਘ, ਰਮੇਸ਼ ਰਤਨ ਚੇਅਰਮੈਨ ਸੂਬਾ ਕੰਟਰੋਲ ਕਮਿਸ਼ਨ, ਡਾਕਟਰ ਰਜਿੰਦਰ ਪਾਲ ਸਿੰਘ ਔਲਖ, ਡਾਕਟਰ ਗੁਰਪ੍ਰੀਤ ਸਿੰਘ, ਡਾਕਟਰ ਗੁਲਜ਼ਾਰ ਸਿੰਘ ਪੰਧੇਰ, ਭਗਵਾਨ ਸਿੰਘ ਸੋਮਲਖੇੜੀ, ਭਰਪੂਰ ਸਿੰਘ, ਅਵਤਾਰ ਛਿੱਬੜ, ਵਿਨੋਦ ਕੁਮਾਰ, ਜਸਵੀਰ ਝੱਜ, ਰਾਮ ਚੰਦ, ਗੁਰਨਾਮ ਸਿੰਘ ਸਿੱਧੂ, ਜਗਦੀਸ਼ ਰਾਏ ਬੌਬੀ, ਅਵਤਾਰ ਕੌਰ ਐਡਵੋਕੇਟ, ਬਰਜਿੰਦਰ ਕੌਰ, ਵੀਨਾ ਰਾਨੀ, ਭਗਵੰਤ ਸਿੰਘ, ਹਰਬੰਸ ਸਿੰਘ, ਸਰੋਜ ਕੁਮਾਰ, ਅਨਿਲ ਕੁਮਾਰ, ਅਨੋਦ ਕੁਮਾਰ, ਸੰਜੀਤ ਰਾਮ, ਚਰਨ ਗੁਰਮ, ਡਾਕਟਰ ਨਿਰਮਲ ਧੀਮਾਨ, ਪਰਮਜੀਤ ਸਿੰਘ ਐਡਵੋਕੇਟ, ਸਤਨਾਮ ਸਿੰਘ ਚਾਨਾ, ਗੁਰਮੀਤ ਸਿੰਘ, ਰਘਵੀਰ ਸਿੰਘ, ਅਜੀਤ ਸਿੰਘ ਜਵੱਦੀ, ਕੁਲਦੀਪ ਸਿੰਘ ਬਿੰਦਰ, ਗੁਰਮੇਲ ਸਿੰਘ ਮੇਲੀ, ਪਿ੍ਰੰਸੀਪਲ ਜਗਜੀਤ ਸਿੰਘ, ਜੰਗ ਸਿੰਘ ਸਿਰਥਲਾ, ਨਿਰੰਜਨ ਸਿੰਘ, ਕੇਵਲ ਸਿੰਘ ਬਨਵੈਤ, ਕੇਵਲ ਸਿੰਘ ਮਜਾਲੀਆਂ, ਕਰਤਾਰ ਰਾਮ, ਦਿਲਬਾਰਾ ਸਿੰਘ, ਹਰਮਿੰਦਰ ਸੇਠ, ਪਿੰਡ ਦੇ ਨਵੇਂ ਚੁਣੇ ਸਰਪੰਚ ਕਰਨੈਲ ਸਿੰਘ ਆਦਿ ਮੌਜੂਦ ਸਨ। ਉਹਨਾ ਦੀ ਯਾਦ ਵਿੱਚ ਭੋਗ 28 ਨਵੰਬਰ (ਵੀਰਵਾਰ) ਨੂੰ 1 ਵਜੇ ਪਏਗਾ। ਉਪਰੰਤ ਸ਼ਰਧਾਂਜਲੀ ਸਮਾਗਮ ਹੋਏਗਾ।