ਰਾਸ਼ਟਰੀ ਰੂਸ ’ਤੇ ਵੱਡਾ ਡਰੋਨ ਹਮਲਾ By ਨਵਾਂ ਜ਼ਮਾਨਾ - December 21, 2024 0 136 WhatsAppFacebookTwitterPrintEmail ਮਾਸਕੋ : ਰੂਸ ਦੇ ਕਜ਼ਾਨ ਸ਼ਹਿਰ ’ਚ ਕਈ ਬਹੁਮੰਜ਼ਲਾ ਇਮਾਰਤਾਂ ਨੂੰ ਡਰੋਨਾਂ ਨਾਲ ਨਿਸ਼ਾਨਾ ਬਣਾਇਆ ਗਿਆ। ਇਹ ਹਮਲਾ ਅਮਰੀਕਾ ਵਿੱਚ 2001 ’ਚ 11 ਸਤੰਬਰ ਦੇ ਹਮਲੇ ਵਾਂਗ ਕੀਤਾ ਗਿਆ। ਇਮਾਰਤਾਂ ਨੂੰ ਅੱਗ ਲੱਗ ਗਈ। ਰੂਸੀ ਰੱਖਿਆ ਮੰਤਰਾਲੇ ਨੇ ਟਵੀਟ ਕਰਕੇ ਕਿਹਾ ਕਿ ਇਹ ਡਰੋਨ ਹਮਲਾ ਯੂਕਰੇਨ ਵੱਲੋਂ ਕੀਤਾ ਗਿਆ।