ਰਾਸ਼ਟਰੀ ਚੰਡੀਗੜ੍ਹ ਦੀ ਕਾਂਗਰਸੀ ਕੌਂਸਲਰ ਭਾਜਪਾ ’ਚ By ਨਵਾਂ ਜ਼ਮਾਨਾ - January 27, 2025 0 167 WhatsAppFacebookTwitterPrintEmail ਚੰਡੀਗੜ੍ਹ : ਇੱਥੋਂ ਦੇ ਮੇਅਰ ਦੀ ਚੋਣ ਤੋਂ ਪਹਿਲਾਂ ਕਾਂਗਰਸ ਨੂੰ ਝਟਕਾ ਦਿੰਦਿਆਂ ਇਸ ਦੀ ਆਗੂ ਅਤੇ ਨਗਰ ਨਿਗਮ ਵਾਰਡ ਨੰਬਰ 27 ਦੀ ਕੌਂਸਲਰ ਗੁਰਬਖਸ਼ ਰਾਵਤ ਸੋਮਵਾਰ ਭਾਜਪਾ ’ਚ ਸ਼ਾਮਲ ਹੋ ਗਈ। ਇਸੇ ਦੌਰਾਨ ਸੋਮਵਾਰ ਸੁਪਰੀਮ ਕੋਰਟ ਨੇ 30 ਜਨਵਰੀ ਨੂੰ ਹੋਣ ਵਾਲੀ ਚੋਣ ਲਈ ਆਜ਼ਾਦ ਅਬਜ਼ਰਵਰ ਨਿਯੁਕਤ ਕਰ ਦਿੱਤਾ ਹੈ।